ਜੇ ਹਵਾ ਇਹ ਰਹੀ ਤਾਂ / ਕਿਹੜੇ ਰੁੱਖ ਪੌਦੇ ਦਵਾ ਸਕਦੇ ਹਨ ਪ੍ਰਦੂਸ਼ਣ ਤੋਂ ਰਾਹਤ ? / Dr. Balwinder LAkhiwali Podcast

ਮਨੁੱਖ ਆਕਾਸ਼ ਦੇ ਵਿੱਚ ਅਨੇਕਾਂ ਸੈਟੇਲਾਈਟ ਛੱਡ ਕੇ ਕਿੰਨਾ ਕੁ ਗੰਦ ਪਾ ਚੁੱਕਿਆ ਹੈ?ਦੀਵਾਲੀ ਤੋਂ ਬਾਅਦ ਵਾਲੀ ਸਫਾਈ ਕੌਣ ਕਰੂ?ਹਵਾ ਪ੍ਰਦੂਸ਼ਣ ਦੇ ਮੁੱਢਲੇ ਕਾਰਨ ਕੀ ਹਨ?ਹਵਾ ਪ੍ਰਦੂਸ਼ਣ ਦੀ ਮਾਰ ਘਟਾਉਣ ਵਿੱਚ ਕਿਹੜੇ ਰੁੱਖ-ਪੌਦੇ ਸਹਾਈ ਹੋ ਸਕਦੇ ਹਨ? ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਸ਼ਨੀਵਾਰ(11-11-23) ਵਾਲਾ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣਨਾ ਨਾ ਭੁਲਿਓਅਸੀਂ ਤੁਹਾਡੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ।Check out my latest episode!

2356 232